ਆਓ ਤੁਹਾਡੇ ਸੁਪਨਿਆਂ ਦੀ ਰਸੋਈ ਨੂੰ ਜੀਵਿਤ ਕਰੀਏ!

ਦੁਬਾਰਾ ਆਪਣੀ ਰਸੋਈ ਦੇ ਪਿਆਰ ਵਿੱਚ ਪੈਣ ਲਈ ਤਿਆਰ ਹੋ?

ਕੀ ਤੁਹਾਡੀ ਰਸੋਈ ਦੇ ਕੈਬੀਨੈਟ ਪੁਰਾਣੇ ਅਤੇ ਖਰਾਬ ਲੱਗ ਰਹੇ ਹਨ? ਕੀ ਉਹਨਾਂ ਨੇ ਇੰਨੇ ਸਾਲਾਂ ਦੌਰਾਨ ਆਪਣਾ ਆਕਰਸ਼ਨ ਗੁਆ ਲਿਆ ਹੈ? ਚਿੰਤਾ ਨਾ ਕਰੋ! ਜੋਹਾਨ ਪੈਂਟਿੰਗ (Johhan Painting) ਵਿਖੇ ਅਸੀਂ ਕੈਬੀਨੈਟ ਪੇਂਟਿੰਗ ਵਿੱਚ ਮਾਹਰ ਹਾਂ ਜੋ ਤੁਹਾਡੀ ਰਸੋਈ ਨੂੰ ਨਵਾਂ ਜੀਵਨਦਾਨ ਦਿੰਦੇ ਹਨ।

ਪੂਰੇ ਰੀਮਾਡਲ ਕਰਨ ਦੀ ਦਿੱਕਤ ਅਤੇ ਖਰਚੇ ਤੋਂ ਬਗੈਰ ਆਪਣੀ ਰਸੋਈ ਨੂੰ ਤਾਜਾ, ਮਾਡਰਨ ਦਿੱਖ ਦਿਓ।

ਤੁਹਾਡੀ ਸੁਪਨਿਆਂ ਦੀ ਰਸੋਈ ਹੁਣ ਤੁਹਾਡੀ ਪਹੁੰਚ ਵਿੱਚ ਹੈ

ਸਾਡੀ 13 ਸਾਲਾਂ ਦੀ ਸੇਵਾ ਵਿੱਚ, ਅਸੀਂ ਸੈਂਕੜੇ ਰਸੋਈਆਂ ਨੂੰ ਬਦਲਿਆ ਹੈ ਅਤੇ ਲੋਅਰ ਮੇਨਲੈਂਡ ਖੇਤਰ ਦੇ ਹਰ ਘਰ ਵਿੱਚ ਲੰਬੇ ਸਮੇਂ ਤੱਕ ਆਕਰਸ਼ਨ ਨੂੰ ਤਿਆਰ ਕੀਤਾ ਹੈ। ਸਾਡੀ ਗੈਲਰੀ ਉੱਤੇ ਨਜ਼ਰ ਮਾਰੋ ਅਤੇ ਕੁੱਝ ਰਸੋਈਆਂ ਨੂੰ ਦੇਖੋ ਜਿਹਨਾਂ ਵਿੱਚ ਅਸੀਂ ਨਵੀਂ ਜਾਨ ਪਾਈ ਹੈ!

ਖਰਾਬ ਰੰਗੀ, ਉਤਰਦੇ, ਅਤੇ ਪੁਰਾਣੇ ਕੈਬੀਨੈਟਾਂ ਨੂੰ ਅਲਵਿਦਾ ਕਹੋ!